ਪਵੇਲੀਅਨ ਮਾਲ ਨੇ ‘ਸ਼ਾਪਿੰਗ ਬੋਨੰਜ਼ਾ’ ਦੇ ਜੇਤੂ ਦੀ ਘੋਸ਼ਣਾ ਕੀਤੀ

ਪਵੇਲੀਅਨ ਮਾਲ ਨੇ ਅੱਜ ਆਪਣੇ ‘ਸ਼ਾਪਿੰਗ ਬੋਨੰਜ਼ਾ’ ਦੇ ਜੇਤੂ ਦੀ ਘੋਸ਼ਣਾ ਕੀਤੀ। ਜਲੰਧਰ ਦੀ ਸ਼੍ਰੀਮਤੀ ਮਨੀਸ਼ਾ ਕੋਮਲ ਨੇ ਲਕੀ ਡਰਾਅ ਦੇ ਰਾਹੀਂ ਸੁਜ਼ੂਕੀ ਬਾਲੇਨੋ ਨੂੰ ਜਿੱਤਿਆ। ਲਕੀ ਡਰਾਅ ਜੋ ਕਿ 1 ਨਵੰਬਰ, 2020 ਨੂੰ ਸ਼ੁਰੂ ਹੋਇਆ ਸੀ |

ਲੁਧਿਆਣਾ : ਪਵੇਲੀਅਨ ਮਾਲ ਨੇ ਅੱਜ ਆਪਣੇ ‘ਸ਼ਾਪਿੰਗ ਬੋਨੰਜ਼ਾ’ ਦੇ ਜੇਤੂ ਦੀ ਘੋਸ਼ਣਾ ਕੀਤੀ। ਜਲੰਧਰ ਦੀ ਸ਼੍ਰੀਮਤੀ ਮਨੀਸ਼ਾ ਕੋਮਲ ਨੇ ਲਕੀ ਡਰਾਅ ਦੇ ਰਾਹੀਂ ਸੁਜ਼ੂਕੀ ਬਾਲੇਨੋ ਨੂੰ ਜਿੱਤਿਆ। ਲਕੀ ਡਰਾਅ ਜੋ ਕਿ 1 ਨਵੰਬਰ, 2020 ਨੂੰ ਸ਼ੁਰੂ ਹੋਇਆ ਸੀ, ਨੇ ਗਾਹਕਾਂ ਨੂੰ ਪਵੇਲੀਅਨ ਮਾਲ ਵਿਖੇ 5,000 / – ਰੁਪਏ ਜਾਂ ਇਸਤੋਂ ਵੱਧ ਖਰੀਦਦਾਰੀ ਕਰਨ ਵਾਲੇ ਲਕੀ ਡਰਾਅ ਦੇ ਪਾਤਰ ਸਨ ਅਤੇ ਸ਼ਾਪਿੰਗ ਬੋਨੰਜ਼ਾ ਵਿਚ ਹਿੱਸਾ ਲੈਣ ਲਈ ਰਜਿਸਟਰ ਹੋਣਾ  ਸੀ।
4000 ਤੋਂ ਵੱਧ ਗਾਹਕਾਂ ਨੇ ਲਕੀ ਡਰਾਅ ਲਈ ਰਜਿਸਟਰਡ ਕੀਤਾ ਜੋ ਸ਼ਾਪਿੰਗ ਬੋਨੰਜ਼ਾ’ ਲਈ ਇੱਕ ਵੱਡੀ ਸਫਲਤਾ ਸੀ। ਜੇਤੂ ਸ਼੍ਰੀਮਤੀ ਮਨੀਸ਼ਾ ਕੋਮਲ ਨੂੰ ਪਵੇਲੀਅਨ ਮਾਲ ਦੇ ਅਧਿਕਾਰੀਆਂ ਨੇ ਸੁਜ਼ੂਕੀ ਬਾਲੇਨੋ ਦੀਆਂ ਚਾਬੀਆਂ ਸੌਂਪੀਆਂ।
ਪਵੇਲੀਅਨ- ਲੁਧਿਆਣਾ ਵਿਚ ਮਸ਼ਹੂਰ ਹਾਈ ਸਟਰੀਟ ਡੈਸਟੀਨੇਸ਼ਨ 5 ਲੱਖ ਵਰਗ ਫੁੱਟ ਵਿਚ ਫੈਲੀ ਹੈ ਅਤੇ ਫੁਹਾਰਾ ਚੌਕ ਦੇ ਨੇੜੇ ਸਥਿਤ ਹੈ। ਪਵੇਲੀਅਨ ਭਾਰਤ ਦਾ ਪਹਿਲਾ ਮਾਲ ਹੈ ਜਿਸ ਨੂੰ ਗ੍ਰੀਨ ਬਿਲਡਿੰਗ ਕੌਂਸਲ ਆਫ ਇੰਡੀਆ ਵਲੋਂ LEED ਗੋਲਡ ਪ੍ਰੀ-ਸਰਟੀਫਿਕੇਟ ਦਿੱਤਾ ਗਿਆ ਹੈ । ਪੈਵੇਲੀਅਨ ਮਾਲ ਦਾ ਉਦੇਸ਼ ਰਿਟੇਲ ਬ੍ਰਾਂਡਾਂ ਦੇ ਨਾਲ ਇੱਕ ਸ਼ਾਨਦਾਰ ਖਰੀਦਦਾਰੀ ਦਾ ਤਜ਼ੁਰਬਾ ਪ੍ਰਦਾਨ ਕਰਨਾ ਹੈ, ਜਿਸ ਵਿੱਚ ਪ੍ਰੀਮੀਅਮ ਬ੍ਰਾਂਡ, ਮਲਟੀਪਲੈਕਸ, ਵਿਸ਼ਾਲ ਫ਼ੂਡ ਕੋਰਟਾਂ, ਮਨੋਰੰਜਨ ਅਤੇ ਫਨ ਖੇਤਰ ਸ਼ਾਮਲ ਹਨ, ਜੋ ਖਰੀਦਦਾਰੀ ਦਾ ਤਜ਼ੁਰਬਾ ਹੋਰ ਕਿਤੇ ਨਹੀਂ ਪ੍ਰਦਾਨ ਕਰਦਾ ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

  ਇਹ ਵੀ ਪੜ੍ਹੋ ...

  ਸੰਪਰਕ

  ਜੇ ਤੁਸੀਂ ਸਾਨੂੰ ਕੋਈ ਜਾਣਕਾਰੀ, ਲੇਖ, ਆਡੀਓ-ਵੀਡੀਓ ਜਾਂ ਸੁਝਾਅ ਭੇਜਣਾ ਚਾਹੁੰਦੇ ਹੋ, ਤਾਂ ਇਸ ਈਮੇਲ ਆਈਡੀ ਤੇ ਭੇਜੋ:
  newstimespunjab.com@gmail.com

  Uncategorized @pa:

  ਅਪਰਾਧ:

  ਸੰਸਾਰ:

  ਸਮਾਜ:

  ਸਿਹਤ:

  ਖੇਡ ਜਗਤ:

  ਧਰਮ:

  ਪੰਜਾਬ:

  ਭਾਰਤ:

  ਰਾਜਨੀਤੀ:

  ਵਿਗਿਆਨ:

  ਵੀਡੀਓ: